About Book
ਇਹ ਕਿਤਾਬ ਮੇਰੇ ਮਾਤਾ-ਪਿਤਾ ਨੂੰ ਸਮਰਪਿਤ ਹੈ,ਜਿਨ੍ਹਾਂ ਦੀ ਬਦੌਲਤ ਮੇਰੀ ਹੋਂਦ ਹੈ,ਜਿਨ੍ਹਾਂ ਦੀਆਂ ਅਸੀਸਾਂ ਨੇ ਮੈਨੂੰ ਇਹ ਕਿਤਾਬ ਲਿਖਣ ਜੋਗ ਬਣਾਇਆ।
ਇਹ ਕਿਤਾਬ ਮੇਰੇ ਜੀਵਨ ਸਾਥੀ ਨੂੰ ਸਮਰਪਿਤ ਹੈ,ਜਿਸਦਾ ਪਿਆਰ ਤੇ ਸਾਥ ਮੇਰੀ ਹਰ ਕਵਿਤਾ ਵਿੱਚ ਰੰਗ ਭਰਦਾ ਹੈ ਅਤੇ ਹਰ ਕਵਿਤਾ ਨੂੰ ਸਾਹ ਲੈਣਾ ਸਿਖਾਉਂਦਾ ਹੈ।
ਕਨਿਕਾ ਵਿਆਸ






Reviews
There are no reviews yet.